	"@metadata": {
		"authors": [
			"Cabal",
			"Kuldeepburjbhalaike",
			"Tow",
			"ਗੁਰਪ੍ਰੀਤ ਹੁੰਦਲ"
	"botpasswords": "ਬੌਟ ਪਾਰਸ਼ਬਦ",
	"botpasswords-summary": "ਬੋਟ ਲੰਘ-ਸ਼ਬਦ ਖਾਤੇ ਦੇ ਮੁੱਖ ਦਾਖ਼ਲਾ ਪ੍ਰਮਾਣ ਪੱਤਰਾਂ ਦੀ ਵਰਤੋਂ ਕੀਤੇ ਬਿਨਾਂ API ਵੱਲੋਂ ਵਰਤੋਂਕਾਰ ਖਾਤੇ ਤੱਕ ਪਹੁੰਚ ਦੀ ਆਗਿਆ ਦਿੰਦੇ ਹਨ। ਬੋਟ ਲੰਘ-ਸ਼ਬਦ ਨਾਲ ਦਾਖ਼ਲਾ ਕਰਨ 'ਤੇ ਉਪਲਬਧ ਵਰਤੋਂਕਾਰ ਅਧਿਕਾਰਾਂ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ।\n\nਜੇ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਅਜਿਹਾ ਕਿਉਂ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਸ਼ਾਇਦ ਅਜਿਹਾ ਨਹੀਂ ਕਰਨਾ ਚਾਹੀਦਾ। ਕਿਸੇ ਨੂੰ ਵੀ ਤੁਹਾਨੂੰ ਇਨ੍ਹਾਂ ਵਿੱਚੋਂ ਇੱਕ ਬਣਾਉਣ ਅਤੇ ਉਨ੍ਹਾਂ ਨੂੰ ਦੇਣ ਲਈ ਕਦੇ ਵੀ ਨਹੀਂ ਪੁੱਛਣਾ ਚਾਹੀਦਾ।",
	"botpasswords-disabled": "ਬੋਟ ਲੰਘ-ਸ਼ਬਦ ਅਸਮਰੱਥ ਕੀਤੇ ਗਏ ਹਨ।",
	"botpasswords-no-central-id": "ਬੋਟ ਲੰਘ-ਸ਼ਬਦ ਦੀ ਵਰਤੋਂ ਕਰਨ ਲਈ, ਤੁਹਾਨੂੰ ਇੱਕ ਕੇਂਦਰੀ ਖਾਤੇ ਵਿੱਚ ਦਾਖ਼ਲ ਹੋਣਾ ਚਾਹੀਦਾ ਹੈ।",
	"botpasswords-existing": "ਮੌਜੂਦਾ ਬੋਟ ਲੰਘ-ਸ਼ਬਦ",
	"botpasswords-createnew": "ਇੱਕ ਨਵਾਂ ਬੋਟ ਲੰਘ-ਸ਼ਬਦ ਬਣਾਓ",
	"botpasswords-editexisting": "ਇੱਕ ਮੌਜੂਦੇ ਬੋਟ ਲੰਘ-ਸ਼ਬਦ ਨੂੰ ਸੋਧੋ",
	"botpasswords-label-needsreset": "(ਪਾਸਵਰਡ ਰੀਸੈਟ ਕਰਨ ਦੀ ਲੋੜ ਹੈ)",
	"botpasswords-label-appid": "ਬੌਟਾ ਨਾੰ:",
	"botpasswords-label-create": "ਬਣਾਓ",
	"botpasswords-label-update": "ਨਵਿਆਓ",
	"botpasswords-label-cancel": "ਰੱਦ ਕਰੋ",
	"botpasswords-label-delete": "ਮਿਟਾਓ",
	"botpasswords-label-resetpassword": "ਪਾਰਸ਼ਬਦ ਫੇਰ-ਸੂਤਰ ਕਰੋ",
	"botpasswords-label-grants": "ਲਾਗੂ ਹੋਣ ਵਾਲੀਆਂ ਗ੍ਰਾਂਟਾਂ:",
	"botpasswords-help-grants": "ਗ੍ਰਾਂਟਾਂ ਤੁਹਾਡੇ ਵਰਤੋਂਕਾਰ ਖਾਤੇ ਵੱਲੋਂ ਪਹਿਲਾਂ ਹੀ ਰੱਖੇ ਗਏ ਅਧਿਕਾਰਾਂ ਤੱਕ ਪਹੁੰਚ ਦੀ ਆਗਿਆ ਦਿੰਦੀਆਂ ਹਨ। ਇੱਥੇ ਇੱਕ ਗ੍ਰਾਂਟ ਨੂੰ ਸਮਰੱਥ ਬਣਾਉਣਾ ਕਿਸੇ ਵੀ ਅਧਿਕਾਰ ਤੱਕ ਪਹੁੰਚ ਪ੍ਰਦਾਨ ਨਹੀਂ ਕਰਦਾ ਹੈ ਜੋ ਤੁਹਾਡੇ ਵਰਤੋਂਕਾਰ ਖਾਤੇ ਕੋਲ ਨਹੀਂ ਹੋਵੇਗਾ। ਹੋਰ ਜਾਣਕਾਰੀ ਲਈ [[Special:ListGrants|ਗ੍ਰਾਂਟਾਂ ਦੀ ਸਾਰਣੀ]] ਵੇਖੋ।\n\nਜੋਖਮ ਭਰੇ ਗ੍ਰਾਂਟਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਬਗੈਰ ਨਿਸ਼ਾਨੀ ਵਾਲੀ ਗ੍ਰਾਂਟਾਂ ਦੀ ਦੁਰਵਰਤੋਂ ਕਰਨਾ ਆਮ ਤੌਰ 'ਤੇ ਔਖਾ ਹੁੰਦਾ ਹੈ ਜਦੋਂ ਬੋਟ ਨੂੰ ਕਿਸੇ ਖਤਰਨਾਕ ਇਰਾਦੇ ਨਾਲ ਅਗਵਾ ਕੀਤਾ ਜਾਂਦਾ ਹੈ। ਬਰਬਾਦੀ ਦੇ ਖਤਰੇ ਵਾਲੀਆਂ ਗ੍ਰਾਂਟਾਂ (<span class=\"mw-grantriskgroup-vandalism\">{{int:grantriskgroup-vandalism}}) ਦੀ ਵਰਤੋਂ ਰੁਕਾਵਟਾਂ ਪੈਦਾ ਕਰਨ ਲਈ ਕੀਤੀ ਜਾ ਸਕਦੀ ਹੈ ਜਿਸ ਨੂੰ ਸਾਫ਼ ਕਰਨ ਲਈ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਸੁਰੱਖਿਆ ਖਤਰੇ ਵਾਲੀਆਂ ਗ੍ਰਾਂਟਾਂ (<span class=\"mw-grantriskgroup-security\">{{int:grantriskgroup-security}}) ਵਾਲੀਆਂ ਗ੍ਰਾਂਟਾਂ ਸਥਾਈ ਨੁਕਸਾਨ ਦਾ ਕਾਰਨ ਬਣ ਸਕਦੀਆਂ ਹਨ (ਜਿਵੇਂ ਕਿ ਨਿੱਜੀ ਡੇਟਾ ਦੀ ਚੋਰੀ)। ਅੰਦਰੂਨੀ ਗ੍ਰਾਂਟਾਂ (<span class=\"mw-grantriskgroup-internal\">{{int:grantriskgroup-internal}}) ਦੀ ਵਰਤੋਂ ਆਮ ਤੌਰ 'ਤੇ ਸਾਈਟ ਚਲਾਉਣ ਵਾਲੇਆਂ ਵੱਲੋਂ ਕੀਤੀ ਜਾਂਦੀ ਹੈ। ਕਿਰਪਾ ਕਰਕੇ ਜੋਖਮ ਭਰੀਆਂ ਗ੍ਰਾਂਟਾਂ ਦੀ ਬੇਨਤੀ ਨਾ ਕਰੋ ਜਦੋਂ ਤੱਕ ਤੁਹਾਨੂੰ ਉਹਨਾਂ ਦੀ ਅਸਲ ਵਿੱਚ ਲੋੜ ਨਾ ਹੋਵੇ।",
	"botpasswords-label-grants-column": "ਮਨਜ਼ੂਰ ਕੀਤਾ।",
	"botpasswords-bad-appid": "ਬੋਟ ਨਾਂ \"$1\" ਠੀਕ ਨਹੀਂ ਏ।",
	"botpasswords-toolong-restrictions": "ਬਹੁਤ ਸਾਰੇ IP ਪਤੇ ਜਾਂ ਹੱਦਾਂ ਦਾਖ਼ਲ ਕੀਤਿਆਂ ਗਇਆਂ ਹਨ।",
	"botpasswords-toolong-grants": "ਬਹੁਤ ਸਾਰੀਆਂ ਗ੍ਰਾਂਟਾਂ ਚੁਣੀਆਂ ਗਈਆਂ ਹਨ।",
	"botpasswords-insert-failed": "ਬੋਟ ਨਾਂ \"$1\" ਜੋੜਨ ਵਿੱਚ ਅਸਫਲ। ਕੀ ਇਹ ਪਹਿਲਾਂ ਹੀ ਜੋੜਿਆ ਜਾ ਚੁੱਕਾ ਸੀ?",
	"botpasswords-update-failed": "ਬੋਟ ਨਾਂ \"$1\" ਨੂੰ ਨਵਿਆਓ ਵਿੱਚ ਅਸਫਲ। ਕੀ ਇਹ ਮਿਟਾ ਦਿੱਤਾ ਗਿਆ ਸੀ?",
	"botpasswords-created-title": "ਬੋਟ ਪਾਰਸ਼ਬਦ ਬਣਾਇਆ ਗਿਆ",
	"botpasswords-created-body": "{{GENDER:$2|ਵਰਤੋਂਕਾਰ}} \"$2\" ਦੇ ਬੋਟ ਨਾਂ \"$1\" ਲਈ ਬੋਟ ਲੰਘ-ਸ਼ਬਦ ਬਣਾਇਆ ਗਿਆ ਸੀ।",
	"botpasswords-updated-title": "ਬੋਟ ਪਾਰਸ਼ਬਦ ਤਾਜ਼ਾ ਕੀਤਾ",
	"botpasswords-updated-body": "{{GENDER:$2|ਵਰਤੋਂਕਾਰ}} \"$2\" ਦੇ ਬੋਟ ਨਾਂ \"$1\" ਲਈ ਬੋਟ ਲੰਘ-ਸ਼ਬਦ ਨਵਿਆਈਆਂ ਗਿਆ ਸੀ।",
	"botpasswords-deleted-title": "ਬੋਟ ਪਾਰਸ਼ਬਦ ਮਿਟਾਇਆ ਗਿਆ",
	"botpasswords-deleted-body": "{{GENDER:$2|ਵਰਤੋਂਕਾਰ}} \"$2\" ਦੇ ਬੋਟ ਨਾਂ \"$1\" ਲਈ ਬੋਟ ਲੰਘ-ਸ਼ਬਦ ਮਿਟਾ ਦਿੱਤਾ ਗਿਆ ਸੀ।",
	"botpasswords-newpassword": "$1 ਨਾਲ ਦਾਖ਼ਲ ਹੋਣ ਲਈ ਨਵਾਂ ਲੰਘ-ਸ਼ਬਦ $2 ਹੈ। ਕਿਰਪਾ ਕਰਕੇ ਭਵਿੱਖ ਦੇ ਪਰਿਪੇਖ ਲਈ ਇਸ ਨੂੰ ਸੰਭਾਲ ਕੇ ਰਖੋ।  (ਪੁਰਾਣੇ ਬੋਟਾਂ ਲਈ ਜਿਨ੍ਹਾਂ ਨੂੰ ਦਾਖ਼ਲ ਹੋਣ ਵਾਸਤੇ ਨਾਂ ਦੀ ਲੋੜ ਹੁੰਦੀ ਹੈ ਆਖਰੀ ਵਰਤੋਂਕਾਰ ਨਾਂ ਦੇ ਵਰਗਾ ਹੋਣਾ ਚਾਹੀਦਾ ਹੈ, ਤੁਸੀਂ $3 ਨੂੰ ਵਰਤੋਂਕਾਰ ਨਾਂ ਅਤੇ $4 ਨੂੰ ਲੰਘ-ਸ਼ਬਦ ਵਜੋਂ ਵੀ ਵਰਤ ਸਕਦੇ ਹੋ।)",
	"botpasswords-no-provider": "ਬੋਟ-ਪਾਰਸ਼ਬਦ-ਅਜਲਾਸ-ਪ੍ਰਦਾਤਾ (BotPasswordsSessionProvider) ਮੌਜ਼ੂਦ ਨਹੀਂ ਏ।",
	"botpasswords-restriction-failed": "ਬੋਟ ਲੰਘ-ਸ਼ਬਦ ਪਾਬੰਦੀਆਂ ਇਸ ਦਾਖ਼ਲੇ ਨੂੰ ਰੋਕਦੀਆਂ ਹਨ।",
	"botpasswords-invalid-name": "ਦਰਸਾਏ ਗਏ ਵਰਤੋਂਕਾਰ ਨਾਂ ਵਿੱਚ ਬੋਟ ਲੰਘ-ਸ਼ਬਦ ਵੱਖ ਕਰਨ ਵਾਲਾ (\"$1\") ਸ਼ਾਮਲ ਨਹੀਂ ਹੈ।",
	"botpasswords-not-exist": "ਵਰਤੋਂਕਾਰ \"$1\" ਕੋਲ \"$2\" ਨਾਂ ਦਾ ਬੋਟ ਲੰਘ-ਸ਼ਬਦ ਨਹੀਂ ਹੈ।",
	"botpasswords-needs-reset": "{{GENDER:$1|ਵਰਤੋਂਕਾਰ}} \"$1\" ਦੇ ਬੋਟ ਨਾਂ \"$2\" ਲਈ ਬੋਟ ਲੰਘ-ਸ਼ਬਦ ਮੁੜ-ਬਣਾਉਣਾ ਲਾਜ਼ਮੀ ਹੈ।",
	"botpasswords-locked": "ਤੁਸੀਂ ਬੋਟ ਪਾਸਵਰਡ ਨਾਲ ਦਾਖ਼ਲ ਨਹੀਂ ਹੋ ਸਕਦੇ ਕਿਉਂਕਿ ਤੁਹਾਡੇ ਖਾਤੇ ਨੂੰ ਤਾਲਾ ਲੱਗਾ ਹੈ।"