{
	"@metadata": {
		"authors": [
			"Cabal"
		]
	},
	"paramvalidator-badfloat": "ਦਸ਼ਮਲਵ ਮਾਪਦੰਡ \"$1\" ਲਈ ਮੁੱਲ \"$2\" ਨਾ-ਮੰਨਣਯੋਗ ਹੈ।",
	"paramvalidator-badfloat-type": "ਦਸ਼ਮਲਵ ਮਾਪਦੰਡ \"$1\" ਲਈ ਮੁੱਲ \"$2\" ਨਾ-ਮੰਨਣਯੋਗ ਹੈ। ਇਸ ਦੀ ਬਜਾਏ ਇੱਥੇ ਇੱਕ $3 ਮੁੱਲ ਮਿਲਿਆ ਏ।",
	"paramvalidator-badfloat-notfinite": "ਦਸ਼ਮਲਵ ਮਾਪਦੰਡ \"$1\" ਲਈ ਮੁੱਲ \"$2\" ਜਾਂ ਤਾਂ ਬਹੁਤ ਵੱਡਾ ਹੈ ਜਾਂ ਇਹ ਕੋਈ ਸੰਖਿਆ ਨਹੀਂ ਏ।",
	"paramvalidator-badinteger": "ਪੂਰਨ-ਅੰਕ ਮਾਪਦੰਡ \"$1\" ਲਈ ਮੁੱਲ \"$2\" ਨਾ-ਮੰਨਣਯੋਗ ਏ।",
	"paramvalidator-badinteger-type": "ਪੂਰਨ ਅੰਕ ਮਾਪਦੰਡ \"$1\" ਲਈ ਮੁੱਲ \"$2\" ਨਾ-ਮੰਨਣਯੋਗ ਹੈ। \nਇਸ ਦੀ ਬਜਾਏ ਇੱਥੇ ਇੱਕ $3 ਮੁੱਲ ਮਿਲਿਆ ਏ।",
	"paramvalidator-badinteger-fraction": "ਪੂਰਨ ਅੰਕ ਮਾਪਦੰਡ \"$1\" ਲਈ ਮੁੱਲ \"$2\" ਨਾ-ਮੰਨਣਯੋਗ ਹੈ। ਇਸ ਦੀ ਬਜਾਏ ਇੱਥੇ ਦਸ਼ਮਲਵ ਦੇ ਅੰਸ਼ ਵਾਲਾ ਇੱਕ ਮੁੱਲ ਮਿਲਿਆ ਏ।",
	"paramvalidator-badtimestamp": "ਸਮਾਂ-ਮੋਹਰ ਮਾਪਦੰਡ \"$1\" ਲਈ ਮੁੱਲ \"$2\" ਨਾ-ਮੰਨਣਯੋਗ ਹੈ।",
	"paramvalidator-badupload-cantwrite": "server ਦੀ ਗਲਤ-ਬਣਤਰ ਕਾਰਨ \"$1\" ਦੀ ਫ਼ਾਈਲ ਨੂੰ ਅੱਗੇ ਦੀ ਕਾਰਵਾਈ ਲਈ ਸੰਭਾਲਿਆ ਨਹੀਂ ਜਾ ਸਕਿਆ (ਲਿਖਣ ਦੀ ਕੋਸ਼ਿਸ਼ ਨਾਕਾਮ ਰਹੀ)।",
	"paramvalidator-badupload-formsize": "$1\" ਲਈ ਚੜ੍ਹਾਈ ਗਈ ਫ਼ਾਈਲ ਗਾਹਕੀ-ਪੱਖ (client) ਵੱਲੋਂ ਤੈਅ ਕੀਤੀ ਵੱਧ ਤੋਂ ਵੱਧ ਹੱਦ ਤੋਂ ਵੱਡੀ ਹੈ।",
	"paramvalidator-badupload-inisize": "$1\" ਲਈ ਚੜ੍ਹਾਈ ਗਈ ਫ਼ਾਈਲ ਦਾ ਆਕਾਰ server ਦੀ $3 ਦੀ ਵੱਧ ਤੋਂ ਵੱਧ ਹੱਦ ਤੋਂ ਵੱਧ ਗਿਆ ਏ।",
	"paramvalidator-badupload-nofile": "ਚੜ੍ਹਾਉਣ ਵਾਲੇ ਮਾਪਦੰਡ \"$1\" ਲਈ ਕੋਈ ਵੀ ਫ਼ਾਈਲ ਦਿੱਤੀ ਨਹੀਂ ਗਈ।",
	"paramvalidator-badupload-notmpdir": "server ਦੀ ਗਲਤ ਬਣਤਰ ਕਾਰਨ \"$1\" ਦੀ ਫ਼ਾਈਲ ਨੂੰ ਅੱਗੇ ਦੀ ਕਾਰਵਾਈ ਲਈ ਸੰਭਾਲਿਆ ਨਹੀਂ ਜਾ ਸਕਿਆ (ਕੋਈ ਆਰਜ਼ੀ ਨਿਰਦੇਸ਼ਕਾ ਨਹੀਂ ਮਿਲੀ)।",
	"paramvalidator-badupload-notupload": "ਫ਼ਾਈਲ ਚੜ੍ਹਾਉਣ ਵਾਲਾ ਮਾਪਦੰਡ \"$1\" ਇੱਕ ਫ਼ਾਈਲ ਚੜ੍ਹਾਉ ਨਹੀਂ ਹੈ; ਯਕੀਨੀ ਬਣਾਓ ਕਿ ਤੁਸੀਂ ਆਪਣੀ POST ਬੇਨਤੀ ਲਈ \"multipart/form-data\" ਦੀ ਵਰਤੋਂ ਕਰ ਰਹੇ ਹੋ ਅਤੇ ਸਮੱਗਰੀ-ਸੁਭਾਅ ਸਿਰਲੇਖ ਵਿੱਚ ਫ਼ਾਈਲ ਦਾ ਨਾਂ ਸ਼ਾਮਲ ਏ।",
	"paramvalidator-badupload-partial": "$1\" ਦੀ ਫ਼ਾਈਲ ਸਿਰਫ਼ ਅਧੂਰੀ ਹੀ ਚੜ੍ਹਾਈ ਜਾ ਸਕੀ ਏ।",
	"paramvalidator-badupload-phpext": "ਇੱਕ PHP ਵਿਸਥਾਰ ਨੇ \"$1\" ਦੀ ਫ਼ਾਈਲ ਨੂੰ ਚੜ੍ਹਾਉਣ ਤੋਂ ਰੋਕ ਦਿੱਤਾ ਏ।",
	"paramvalidator-badvalue-enummulti": "ਮਾਪਦੰਡ \"$1\" ਲਈ ਮੁੱਲ \"$2\" ਨਾ-ਮੰਨਣਯੋਗ ਹੈ। {{PLURAL:$4|1=ਸਿਰਫ਼ \"$3\" ਦੀ ਹੀ ਇਜਾਜ਼ਤ ਹੈ।|2=ਮੰਨਣਯੋਗ ਮੁੱਲ $3 ਹਨ।}}",
	"paramvalidator-badvalue-enumnotmulti": "ਮਾਪਦੰਡ \"$1\" ਲਈ ਅਣਪਛਾਤਾ ਮੁੱਲ: $2",
	"paramvalidator-deprecated-value": "ਮਾਪਦੰਡ \"$1\" ਲਈ ਮੁੱਲ \"$2\" ਹੁਣ ਵਰਤਣਯੋਗ ਨਹੀਂ ਰਿਹਾ।",
	"paramvalidator-emptystring": "ਖਾਲੀ ਸਤਰ",
	"paramvalidator-maxbytes": "ਮਾਪਦੰਡ \"$1\" ਦਾ ਮੁੱਲ $3 {{PLURAL:$3|ਬਾਈਟ|ਬਾਈਟਾਂ}} ਤੋਂ ਵੱਧ ਨਹੀਂ ਹੋ ਸਕਦਾ (ਜੋ ਕਿ $4 ਸੀ)।",
	"paramvalidator-maxchars": "ਮਾਪਦੰਡ \"$1\" ਦਾ ਮੁੱਲ $3 {{PLURAL:$3|ਅੱਖਰ|ਅੱਖਰਾਂ} ਤੋਂ ਵੱਧ ਨਹੀਂ ਹੋ ਸਕਦਾ (ਜੋ ਕਿ $4 ਸੀ)।",
	"paramvalidator-missingparam": "\" $1 \" ਮਾਪਦੰਡ ਕਾਇਮ ਕਰਨਾ ਲਾਜ਼ਮੀ ਏ।",
	"paramvalidator-notmulti": "ਮਾਪਦੰਡ \"$1\" ਸਿਰਫ਼ ਇੱਕ ਮੁੱਲ ਹੀ ਸਵੀਕਾਰ ਕਰਦਾ ਹੈ। U+001F ਬਹੁ-ਮੁੱਲ ਨਿਖੇੜ (multi-value separation) ਦੀ ਵਰਤੋਂ ਸਿਰਫ਼ ਬਹੁ-ਮੁੱਲ ਵਾਲੇ ਮਾਪਦੰਡਾਂ ਲਈ ਹੀ ਕੀਤੀ ਜਾ ਸਕਦੀ ਹੈ।",
	"paramvalidator-multivalue-must-be-array": "ਬਹੁ-ਮੁੱਲ ਮਾਪਦੰਡ \"$1\" ਨੂੰ ਇੱਕ ਸਫ਼ਬੰਦੀ (array) ਵਜੋਂ ਦਿੱਤਾ ਜਾਣਾ ਲਾਜ਼ਮੀ ਏ।\"",
	"paramvalidator-needstring": "ਮਾਪਦੰਡ \"$1\" ਸਿਰਫ਼ ਇੱਕ ਸਤਰ ਮੁੱਲ ਸਵੀਕਾਰ ਕਰਦਾ ਹੈ, ਪਰ ਇੱਥੇ $2 ਮਿਲਿਆ ਏ।",
	"paramvalidator-outofrange-max": "ਮਾਪਦੰਡ \"$1\" ਲਈ ਮੁੱਲ \"$2\", $4 ਤੋਂ ਵੱਧ ਨਹੀਂ ਹੋਣਾ ਚਾਹੀਦਾ।",
	"paramvalidator-outofrange-minmax": "ਮਾਪਦੰਡ \"$1\" ਲਈ ਮੁੱਲ \"$2\", $3 ਅਤੇ $4 ਦੇ ਵਿਚਕਾਰ ਹੋਣਾ ਚਾਹੀਦਾ ਹੈ।",
	"paramvalidator-outofrange-min": "ਮਾਪਦੰਡ \"$1\" ਲਈ ਮੁੱਲ \"$2\", $3 ਤੋਂ ਘੱਟ ਨਹੀਂ ਹੋਣਾ ਚਾਹੀਦਾ।",
	"paramvalidator-param-deprecated": "ਮਾਪਦੰਡ \"$1\" ਹੁਣ ਵਰਤਣਯੋਗ ਨਹੀਂ ਰਿਹਾ।",
	"paramvalidator-toomanyvalues": "ਮਾਪਦੰਡ \"$1\" ਲਈ ਬਹੁਤ ਜ਼ਿਆਦਾ ਮੁੱਲ ਦਿੱਤੇ ਗਏ ਨੇ। ਇਸ ਦੀ ਹੱਦ ਸਿਰਫ਼ $2 ਹੈ।",
	"paramvalidator-unclearnowtimestamp": "ਸਮਾਂ-ਮੋਹਰ ਮਾਪਦੰਡ \"$1\" ਲਈ \"$2\" ਦੀ ਵਰਤੋਂ ਹੁਣ ਵਰਤਣਯੋਗ ਨਹੀਂ ਰਹੀ। ਜੇਕਰ ਕਿਸੇ ਕਾਰਨ ਤੁਹਾਨੂੰ ਗਾਹਕੀ-ਪੱਖ (client-side) 'ਤੇ ਗਿਣਤੀ ਕੀਤੇ ਬਿਨਾਂ ਮੌਜੂਦਾ ਸਮਾਂ ਸਪਸ਼ਟ ਤੌਰ 'ਤੇ ਦੱਸਣ ਦੀ ਲੋੜ ਹੈ, ਤਾਂ \"now\" ਦੀ ਵਰਤੋਂ ਕਰੋ।",
	"paramvalidator-unrecognizedvalues": "ਮਾਪਦੰਡ \"$1\" ਲਈ {{PLURAL:$4|1=ਅਣਪਛਾਤਾ ਮੁੱਲ|2=ਅਣਪਛਾਤੇ ਮੁੱਲ}}: $3",
	"paramvalidator-help-default": "ਮੂਲ: $1",
	"paramvalidator-help-default-empty": "ਮੂਲ: (ਖਾਲੀ)",
	"paramvalidator-help-deprecated": "ਇਹ ਮਾਪਦੰਡ ਹੁਣ ਵਰਤਣਯੋਗ ਨਹੀਂ ਰਿਹਾ।",
	"paramvalidator-help-multi-separate": "ਮੁੱਲਾਂ ਨੂੰ \"|\" ਨਾਲ ਵੱਖ ਕਰੋ, ਜਾਂ ਸੂਚੀ ਦੇ ਅਗੇਤਰ ਵਜੋਂ U+001F ਲਾਓ ਅਤੇ ਮੁੱਲਾਂ ਨੂੰ U+001F ਨਾਲ ਨਿਖੇੜੋ(ਵੱਖ) ਕਰੋ।",
	"paramvalidator-help-multi-max": "ਮੁੱਲਾਂ ਦੀ ਵੱਧ ਤੋਂ ਵੱਧ ਗਿਣਤੀ {{PLURAL:$1| $1 }} ਏ ( {{PLURAL:$2| $2 }} ਉਹਨਾਂ ਗਾਹਕਾਂ ਲਈ ਜਿਨ੍ਹਾਂ ਨੂੰ ਉੱਚ ਸੀਮਾਵਾਂ ਦੀ ਆਗਿਆ ਏ)।",
	"paramvalidator-help-multi-max-simple": "ਮੁੱਲਾਂ ਦੀ ਵੱਧ ਤੋਂ ਵੱਧ ਗਿਣਤੀ {{PLURAL:$1| $1 }} ਏ।",
	"paramvalidator-help-multi-all": "ਸਾਰੇ ਮੁੱਲ ਨਿਰਧਾਰਤ ਕਰਨ ਲਈ, <kbd>$1</kbd> ਦੀ ਵਰਤੋਂ ਕਰੋ।",
	"paramvalidator-help-required": "ਇਹ ਮਾਪਦੰਡ ਲੋੜੀਂਦਾ ਹੈ।",
	"paramvalidator-help-type-boolean": "ਕਿਸਮ: {{PLURAL:$1| 1=ਬੂਲੀਅਨ (ਸੱਚ/ਝੂਠ ਕਿਸਮ)|2=ਬੂਲੀਅਨਾਂ (ਸੱਚ/ਝੂਠ ਕਿਸਮਾਂ) ਦੀ ਸੂਚੀ}}",
	"paramvalidator-help-type-enum-can-be-empty": "{{PLURAL:$2| 0=ਖਾਲੀ ਹੋਣਾ ਚਾਹੀਦਾ ਹੈ|ਖਾਲੀ ਹੋ ਸਕਦਾ ਹੈ, ਜਾਂ $1 }}",
	"paramvalidator-help-type-enum": "{{PLURAL:$1| 1=ਹੇਠਲੇ ਮੁੱਲਾਂ ਵਿੱਚੋਂ ਇੱਕ|2=ਮੁੱਲ (U+007C (ਡੰਡੇ) ਨਾਲ ਵੱਖ ਕਰੋ, ਜਾਂ ਸੂਚੀ ਦੇ ਅਗੇਤਰ ਵਜੋਂ U+001F ਲਾਓ ਅਤੇ ਮੁੱਲਾਂ ਨੂੰ U+001F ਨਾਲ ਨਿਖੇੜੋ(ਵੱਖ ਕਰੋ)।)}}: $2",
	"paramvalidator-help-type-expiry": "ਕਿਸਮ: {{PLURAL:$1|1=ਮਿਆਦ|2=ਮਿਆਦਾਂ ਦੀ ਸੂਚੀ}}।\n\nਇਹ ਸਮਾਂ ਸਾਪੇਖ (ਜਿਵੇਂ ਕਿ <kbd>5 ਮਹੀਨੇ</kbd> ਜਾਂ <kbd>2 ਹਫ਼ਤੇ</kbd>) ਜਾਂ ਸੰਪੂਰਨ (ਜਿਵੇਂ ਕਿ <kbd>2014-09-18T12:34:56Z</kbd>) ਹੋ ਸਕਦਾ ਹੈ। ਜੇ ਕੋਈ ਮਿਆਦ ਨਹੀਂ ਰੱਖਣੀ, ਤਾਂ $2 ਦੀ ਵਰਤੋਂ ਕਰੋ।",
	"paramvalidator-help-type-float": "ਕਿਸਮ: {{PLURAL:$1|1=ਦਸ਼ਮਲਵ-ਅੰਕ (float)|2=ਦਸ਼ਮਲਵ-ਅੰਕਾਂ ਦੀ ਸੂਚੀ}}",
	"paramvalidator-help-type-integer": "ਕਿਸਮ: {{PLURAL:$1| 1=ਪੂਰਨ-ਅੰਕ|2=ਪੂਰਨ-ਅੰਕਾਂ ਦੀ ਸੂਚੀ}}",
	"paramvalidator-help-type-limit": "ਕਿਸਮ: ਪੂਰਨ-ਅੰਕ ਜਾਂ \"ਵੱਧ ਤੋਂ ਵੱਧ\"",
	"paramvalidator-help-type-number-max": "{{PLURAL:$1| 1=ਮੁੱਲ|2=ਮੁੱਲ}} $3 ਤੋਂ ਵੱਧ ਨਹੀਂ{{PLURAL:$1|1=ਹੋਣਾ ਚਾਹੀਦਾ|2=ਹੋਣੇ ਚਾਹੀਦੇ}}।",
	"paramvalidator-help-type-number-minmax": "{{PLURAL:$1| 1=ਮੁੱਲ|2=ਮੁੱਲ}} $2 ਅਤੇ $3 ਦੇ ਵਿਚਕਾਰ {{PLURAL:$1|1=ਹੋਣਾ ਚਾਹੀਦਾ|2=ਹੋਣੇ ਚਾਹੀਦੇ}}।",
	"paramvalidator-help-type-number-min": "{{PLURAL:$1| 1=ਮੁੱਲ|2=ਮੁੱਲ}} $2 ਤੋਂ ਘੱਟ ਨਹੀਂ {{PLURAL:$1|1=ਹੋਣਾ ਚਾਹੀਦਾ|2=ਹੋਣੇ ਚਾਹੀਦੇ}}।",
	"paramvalidator-help-type-presenceboolean": "ਕਿਸਮ: ਬੂਲੀਅਨ (ਸੱਚ/ਝੂਠ)",
	"paramvalidator-help-type-string-maxbytes": "$1 {{PLURAL:$1|ਬਾਈਟ|ਬਾਈਟਾਂ}} ਤੋਂ ਵੱਧ ਨਹੀਂ ਹੋ ਸਕਦਾ।",
	"paramvalidator-help-type-string-maxchars": "$1 {{PLURAL:$1|ਅੱਖਰ|ਅੱਖਰਾਂ}} ਤੋਂ ਵੱਧ ਨਹੀਂ ਹੋ ਸਕਦਾ।",
	"paramvalidator-help-type-timestamp": "ਕਿਸਮ: {{PLURAL:$1|1=ਸਮਾਂ-ਮੋਹਰ (timestamp)|2=ਸਮਾਂ-ਮੋਹਰਾਂ ਦੀ ਸੂਚੀ}}",
	"paramvalidator-help-type-upload": "\"ਇਸ ਨੂੰ multipart/form-data ਰਾਹੀਂ ਫ਼ਾਈਲ ਵਜੋਂ ਚੜ੍ਹਾਉਣਾ ਲਾਜ਼ਮੀ ਏ।\""
}
