"@metadata": {
"authors": [
"Babanwalia",
"Cabal"
"apihelp-main-param-action": "ਕਿਹਡ਼ੀ ਕਾਰਵਾਈ ਕਰਨੀ ਹੈ।",
"apihelp-main-param-format": "ਉਘਾੜ ਦੀ ਰੂਪ-ਰੇਖਾ",
"apihelp-main-param-maxlag": "ਵੱਧ ਤੋਂ ਵੱਧ ਪਿਛੇਤ ਉਦੋਂ ਵਰਤੀ ਜਾ ਸਕਦੀ ਏ ਜਦੋਂ ਮੀਡੀਆਵਿਕੀ ਨੂੰ ਤੱਥ-ਅਧਾਰ ਵਰਗੇ ਖਾਤਿਆਂ ਦੇ ਸਮੂਹ ਉੱਤੇ ਥਾਪਿਆ ਜਾ ਰਿਹਾ ਹੋਵੇ। ਵੈੱਬਸਾਈਟ ਦੇ ਕੰਮਾਂ ਵਿੱਚ ਹੋਰ ਪਿਛੇਤ ਨੂੰ ਰੋਕਣ ਲਈ, ਇਹ ਮਾਪਦੰਡ ਵਰਤੋਂਕਾਰ ਨੂੰ ਉਦੋਂ ਤੱਕ ਉਡੀਕ ਕਰਨ ਲਈ ਮਜਬੂਰ ਕਰ ਸਕਦਾ ਏ ਜਦੋਂ ਤੱਕ ਡਾਟਾ ਦੀ ਪਿਛੇਤ ਮਿੱਥੇ ਹੋਈ ਮੁੱਲ ਤੋਂ ਘੱਟ ਨਹੀਂ ਜਾਂਦੀ। ਬਹੁਤ ਜ਼ਿਆਦਾ ਪਿਛੇਤ ਹੋਣ ਦੀ ਸੂਰਤ ਵਿੱਚ, ਗਲਤੀ ਦਾ ਕੋਡ (error code) <samp>maxlag</samp> ਘੱਲਿਆ ਜਾਂਦਾ ਏ ਅਤੇ ਨਾਲ ਹੀ ਇਹ ਸੁਨੇਹਾ ਮਿਲਦਾ ਏ: <samp>Waiting for $host: $lag seconds lagged</samp>।\n\nਵਧੇਰੇ ਜਾਣਕਾਰੀ ਲਈ [[mw:Special:MyLanguage/Manual:Maxlag_parameter|Manual: Maxlag parameter]] ਵੇਖੋ।",
"apihelp-main-param-assertuser": "ਤਸਦੀਕ ਕਰੋ ਕਿ ਮੌਜੂਦਾ ਵਰਤੋਂਕਾਰ ਹੀ ਨਾਂ ਵਾਲਾ ਵਰਤੋਂਕਾਰ ਹੈ।",
"apihelp-main-param-requestid": "ਇੱਥੇ ਦਿੱਤਾ ਗਿਆ ਕੋਈ ਵੀ ਮੁੱਲ ਜਵਾਬ ਵਿੱਚ ਸ਼ਾਮਲ ਕੀਤਾ ਜਾਵੇਗਾ। ਬੇਨਤੀਆਂ ਨੂੰ ਵੱਖ ਕਰਨ ਲਈ ਵਰਤਿਆ ਜਾ ਸਕਦਾ ਹੈ।",
"apihelp-main-param-servedby": "ਨਤੀਜਿਆਂ ਵਿੱਚ ਬੇਨਤੀ ਕਰਨ ਵਾਲੇ ਮੇਜ਼ਬਾਨ ਦਾ ਨਾਂ ਸ਼ਾਮਲ ਕਰੋ।",
"apihelp-main-param-curtimestamp": "ਨਤੀਜੇ ਵਿੱਚ ਮੌਜੂਦਾ ਵੇਲੇ ਦੀ ਮੋਹਰ ਸ਼ਾਮਲ ਕਰੋ।",
"apihelp-block-summary": "ਵਰਤੋਂਕਾਰ 'ਤੇ ਪਾਬੰਦੀ ਲਾਓ।",
"apihelp-block-param-user": "ਪਾਬੰਦੀ ਲਾਉਣ ਲਈ ਵਰਤੋਂਕਾਰ",
"apihelp-block-param-reason": "ਪਾਬੰਦੀ ਦਾ ਕਾਰਨ।",
"apihelp-block-param-nocreate": "ਖਾਤਾ ਬਣਾਉਣ ਤੋਂ ਰੋਕੋ।",
"apihelp-compare-param-fromtitle": "ਤੁਲਨਾ ਕਰਨ ਲਈ ਪਹਿਲਾ ਸਿਰਲੇਖ।",
"apihelp-compare-param-fromrev": "ਤੁਲਨਾ ਕਰਨ ਲਈ ਪਹਿਲੀ ਸੋਧ।",
"apihelp-compare-param-totitle": "ਤੁਲਨਾ ਕਰਨ ਲਈ ਦੂਜਾ ਸਿਰਲੇਖ।",
"apihelp-compare-param-torev": "ਤੁਲਨਾ ਕਰਨ ਲਈ ਦੂਜੀ ਸੋਧ।",
"apihelp-compare-param-prop": "ਜਾਣਕਾਰੀ ਦੇ ਕਿਹਡ਼ੇ ਟੁਕਡ਼ੇ ਪ੍ਰਾਪਤ ਕਰਨੇ ਹਨ।",
"apihelp-compare-paramvalue-prop-diff": "ਵੱਖਰਾ HTML ।",
"apihelp-compare-paramvalue-prop-diffsize": "ਵੱਖਰੇ HTML ਦਾ ਆਕਾਰ, ਬਾਈਟ ਵਿੱਚ।",
"apihelp-compare-example-1": "ਸੋਧ 1 ਅਤੇ 2 ਵਿੱਚ ਅੰਤਰ ਬਣਾਓ।",
"apihelp-createaccount-summary": "ਇੱਕ ਨਵਾਂ ਵਰਤੋਂਕਾਰ ਖਾਤਾ ਬਣਾਓ।",
"apihelp-delete-summary": "ਇੱਕ ਸਫ਼ਾ ਹਟਾਓ।",
"apihelp-delete-param-deletetalk": "ਗੱਲਬਾਤ ਸਫ਼ਾ ਹਟਾ ਦਿਓ, ਜੇਕਰ ਇਹ ਮੌਜੂਦ ਹੈ।",
"apihelp-delete-param-watch": "ਮੌਜੂਦਾ ਵਰਤੋਂਕਾਰ ਦੀ ਨਿਗਰਾਨੀ ਸੂਚੀ ਵਿੱਚ ਸਫ਼ੇ ਨੂੰ ਸ਼ਾਮਲ ਕਰੋ।",
"apihelp-delete-param-unwatch": "ਮੌਜੂਦਾ ਵਰਤੋਂਕਾਰ ਦੀ ਨਿਗਰਾਨੀ ਸੂਚੀ ਵਿੱਚੋਂ ਸਫ਼ੇ ਨੂੰ ਹਟਾਓ।",
"apihelp-delete-example-simple": "[[{{MediaWiki:Mainpage}}]] ਨੂੰ ਮਿਟਾਓ।",
"apihelp-edit-summary": "ਸਫ਼ੇ ਬਣਾਓ ਅਤੇ ਸੋਧੋ।",
"apihelp-edit-param-text": "ਸਫ਼ਾ ਸਮੱਗਰੀ।",
"apihelp-edit-example-edit": "ਇੱਕ ਵਰਕਾ ਸੋਧੋ",
"apihelp-emailuser-summary": "ਵਰਤੋਂਕਾਰ ਨੂੰ ਈਮੇਲ ਕਰੋ।",
"apihelp-emailuser-param-subject": "ਵਿਸ਼ਾ ਸਿਰਲੇਖ।",
"apihelp-expandtemplates-param-title": "ਸਫ਼ੇ ਦਾ ਸਿਰਲੇਖ।",
"apihelp-feedcontributions-param-year": "ਸਾਲ ਤੋਂ (ਅਤੇ ਪਹਿਲਾਂ)",
"apihelp-feedcontributions-param-month": "ਮਹੀਨੇ ਤੋਂ (ਅਤੇ ਪਹਿਲਾਂ)",
"apihelp-feedcontributions-param-hideminor": "ਛੋਟੀਆਂ ਸੋਧਾਂ ਨੂੰ ਲੁਕਾਓ।",
"apihelp-feedcontributions-param-showsizediff": "ਸੋਧਾਂ ਦੇ ਆਕਾਰ ਵਿੱਚ ਅੰਤਰ ਵਿਖਾਓ।",
"apihelp-feedrecentchanges-param-from": "ਉਦੋਂ ਤੋਂ ਤਬਦੀਲੀਆਂ ਵਿਖਾਓ।",
"apihelp-feedrecentchanges-param-hideminor": "ਛੋਟੀਆਂ ਤਬਦੀਲੀਆਂ ਨੂੰ ਲੁਕਾਓ।",
"apihelp-feedrecentchanges-param-hidebots": "ਬੋਟਾਂ ਵੱਲੋਂ ਕੀਤੀਆਂ ਤਬਦੀਲੀਆਂ ਨੂੰ ਲੁਕਾਓ।",
"apihelp-feedrecentchanges-param-hideanons": "ਅਗਿਆਤ ਵਰਤੋਂਕਾਰਾਂ ਵੱਲੋਂ ਕੀਤੀਆਂ ਤਬਦੀਲੀਆਂ ਨੂੰ ਲੁਕਾਓ।",
"apihelp-feedrecentchanges-param-hideanons-temp": "ਅਗਿਆਤ ਵਰਤੋਂਕਾਰਾਂ ਅਤੇ ਅਸਥਾਈ ਖਾਤਿਆਂ ਵੱਲੋਂ ਕੀਤੀਆਂ ਤਬਦੀਲੀਆਂ ਨੂੰ ਲੁਕਾਓ।",
"apihelp-feedrecentchanges-param-hidepatrolled": "ਗਸ਼ਤ ਕੀਤੀਆਂ ਤਬਦੀਲੀਆਂ ਨੂੰ ਲੁਕਾਓ।",
"apihelp-feedrecentchanges-param-hidemyself": "ਮੌਜੂਦਾ ਵਰਤੋਂਕਾਰ ਵੱਲੋਂ ਕੀਤੀਆਂ ਤਬਦੀਲੀਆਂ ਨੂੰ ਲੁਕਾਓ।",
"apihelp-feedrecentchanges-example-simple": "ਹਾਲੀਆ ਤਬਦੀਲੀਆਂ ਵਿਖਾਓ।",
"apihelp-feedrecentchanges-example-30days": "30 ਦਿਨਾਂ ਲਈ ਹਾਲੀਆ ਤਬਦੀਲੀਆਂ ਵਿਖਾਓ।",
"apihelp-feedwatchlist-example-all6hrs": "ਪਿਛਲੇ 6 ਘੰਟਿਆਂ ਵਿੱਚ ਵੇਖੇ ਗਏ ਸਫ਼ਿਆਂ ਵਿੱਚ ਸਾਰੀਆਂ ਤਬਦੀਲੀਆਂ ਵਿਖਾਓ।",
"apihelp-help-example-recursive": "ਇੱਕੋ ਸਫ਼ੇ 'ਤੇ ਸਾਰੀ ਮਦਦ",
"apihelp-import-param-interwikipage": "ਅੰਤਰ-ਵਿਕੀ ਦਰਾਮਦ ਲਈ: ਦਰਾਮਦ ਕਰਨ ਲਈ ਸਫ਼ਾ।",
"apihelp-login-param-name": "ਵਰਤੋਂਕਾਰ ਨਾਂ।",
"apihelp-login-param-password": "ਪਾਰਸ਼ਬਦ।",
"apihelp-login-param-domain": "ਡੋਮੇਨ (ਇਖਤਿਆਰੀ)",
"apihelp-login-example-login": "ਦਾਖ਼ਲ ਹੋਵੋ।",
"apihelp-mergehistory-summary": "ਸਫ਼ੇ ਦੇ ਇਤਿਹਾਸ ਨੂੰ ਰਲਾਓ।",
"apihelp-mergehistory-param-reason": "ਇਤਿਹਾਸ ਦੇ ਰਲੇਵੇਂ ਦਾ ਕਾਰਨ।",
"apihelp-move-param-to": "ਸਫ਼ੇ ਦਾ ਨਾਮ ਬਦਲਣ ਲਈ ਸਿਰਲੇਖ।",
"apihelp-move-param-reason": "ਨਾਮ ਬਦਲਣ ਦਾ ਕਾਰਨ।",
"apihelp-move-param-movetalk": "ਗੱਲਬਾਤ ਸਫ਼ੇ ਦਾ ਨਾਮ ਬਦਲੋ, ਜੇ ਇਹ ਮੌਜੂਦ ਹੈ।",
"apihelp-opensearch-param-search": "ਸਤਰ ਖੋਜੋ।",
"apihelp-opensearch-param-suggest": "ਹੁਣ ਵਰਤੋਂ ਵਿੱਚ ਨਹੀਂ ਹੈ।",
"apihelp-protect-example-protect": "ਸਫ਼ੇ ਦੀ ਰੱਖਿਆ ਕਰੋ।",
"apihelp-query+fileusage-paramvalue-prop-pageid": "ਹਰੇਕ ਵਰਕੇ ਦੀ ਵਰਕਾ ਸ਼ਿਨਾਖਤ।",
"apihelp-query+iwbacklinks-param-prefix": "ਅੰਤਰ-ਵਿਕੀ ਲਈ ਅਗੇਤਰ।",
"apihelp-query+iwbacklinks-paramvalue-prop-iwprefix": "ਅੰਤਰ-ਵਿਕੀ ਦਾ ਸਿਰਲੇਖ ਜੋੜਦਾ ਹੈ।",
"apihelp-query+iwbacklinks-paramvalue-prop-iwtitle": "ਅੰਤਰ-ਵਿਕੀ ਦਾ ਸਿਰਲੇਖ ਜੋੜਦਾ ਹੈ।",
"apihelp-query+iwlinks-param-limit": "ਕਿੰਨਿਆਂ ਅੰਤਰਵਿਕੀ ਕੜਿਆਂ ਵਾਪਸ ਕਰਨਿਆ ਹਨ।",
"apihelp-query+linkshere-paramvalue-prop-pageid": "ਹਰੇਕ ਵਰਕੇ ਦੀ ਵਰਕਾ ਸ਼ਿਨਾਖਤ।",
"apihelp-query+transcludedin-paramvalue-prop-pageid": "ਹਰੇਕ ਵਰਕੇ ਦੀ ਵਰਕਾ ਸ਼ਿਨਾਖਤ।",
"apihelp-query+watchlist-paramvalue-type-new": "ਵਰਕੇ ਦੀ ਸਿਰਜਣਾ",
"apihelp-revisiondelete-param-show": "ਹਰੇਕ ਸੋਧ ਲਈ ਕੀ ਮੁੜ-ਵਿਖਾਉਣਾ ਹੈ।",
"apihelp-setpagelanguage-summary": "ਸਫ਼ੇ ਦੀ ਭਾਸ਼ਾ ਬਦਲੋ।",
"apihelp-stashedit-param-text": "ਵਰਕਾ ਵਸਤ-ਵਲ਼ੇਵਾਂ।",
"apihelp-undelete-example-page": "[[{{MediaWiki:Mainpage}}]] ਵਰਕੇ ਨੂੰ ਮੁੜ-ਬਹਾਲ ਕਰੋ।",
"apihelp-validatepassword-summary": "ਵਿਕੀ ਦੀਆਂ ਪਾਰਸ਼ਬਦ ਨੀਤੀਆਂ ਦੇ ਖ਼ਿਲਾਫ ਇੱਕ ਪਾਰਸ਼ਬਦ ਦੀ ਤਸਦੀਕ ਕਰੋ।",
"apihelp-validatepassword-param-password": "ਤਸਦੀਕ ਕਰਨ ਲਈ ਪਾਰਸ਼ਬਦ",
"api-help-main-header": "ਮੁੱਢਲੀ ਇਕਾਈ",
"api-help-templatedparams-header": "ਫਰਮੇ ਦੇ ਮਾਪਦੰਡ",
"api-help-param-type-presenceboolean": "ਕਿਸਮ: ਬੂਲੀਅਨ (ਸੱਚ/ਝੂਠ ਕਿਸਮ) ([[Special:ApiHelp/main#main/datatype/boolean|ਵੇਰਵੇ]])"